131 likes | 599 Views
ਧਰਤੀ ਦਾ ਅੰਦਰੂਨੀ ਅਤੇ ਬਾਹਰਲਾ ਰੂਪ. ਜਮਾਤ ਸੱਤਵੀਂ (ਪਾਠ – 2) ਤਿਆਰ ਕਰਤਾ ਵਿਜੈ ਕੁਮਾਰ ( ਫਿਰੋਜ਼ਪੁਰ ). ਚਾਪੜ. ਉਪਰਲਾ ਮੈਂਟਲ ਭਾਗ. ਹੇਠਲਾ ਮੈਂਟਲ ਭਾਗ. ਬਾਹਰਲਾ ਕੇਂਦਰੀ ਭਾਗ. ਅੰਦਰੂਨੀ ਕੇਂਦਰੀ ਭਾਗ. ਨਾ ਈ ਫ. ਸੀਮਾ. ਸਿਆਲ. ਸਿਆਲ. ਧਰਤੀ ਦਾ ਚਾਪੜ. ਇਸ ਭਾਗ ਦੀ ਆਮ ਮੋਟਾਈ 100 ਕਿ.ਮੀ . ਦੇ ਲਗਭੱਗ ਹੈ।
E N D
ਧਰਤੀ ਦਾ ਅੰਦਰੂਨੀ ਅਤੇ ਬਾਹਰਲਾ ਰੂਪ ਜਮਾਤ ਸੱਤਵੀਂ (ਪਾਠ – 2) ਤਿਆਰ ਕਰਤਾ ਵਿਜੈ ਕੁਮਾਰ(ਫਿਰੋਜ਼ਪੁਰ)
ਚਾਪੜ ਉਪਰਲਾ ਮੈਂਟਲ ਭਾਗ ਹੇਠਲਾ ਮੈਂਟਲ ਭਾਗ ਬਾਹਰਲਾ ਕੇਂਦਰੀ ਭਾਗ ਅੰਦਰੂਨੀ ਕੇਂਦਰੀ ਭਾਗ
ਨਾਈਫ ਸੀਮਾ ਸਿਆਲ ਸਿਆਲ
ਧਰਤੀ ਦਾ ਚਾਪੜ • ਇਸ ਭਾਗ ਦੀ ਆਮ ਮੋਟਾਈ 100 ਕਿ.ਮੀ. ਦੇ ਲਗਭੱਗ ਹੈ। • ਇਸ ਵਿੱਚ ਸਿਲੀਕਾਨ ਅਤੇ ਐਲੂਮੀਨੀਅਮ ਦੇ ਵਧੇਰੇ ਤੱਤ ਹੁੰਦੇ ਹਨ। • ਇਸੇ ਕਰਕੇ ਹੀ ਇਸ ਪਰਤ ਨੂੰ ਸਿਆਲ (SIAL) ਕਿਹਾ ਜਾਂਦਾ ਹੈ। SIAL ਸਿਆਲ Si Al Silicon Aluminum
ਧਰਤੀ ਦਾ ਮੈਂਟਲ ਭਾਗ • ਧਰਤੀ ਦੀ ਉਪਰਲੀ ਪਰਤ ਦੇ ਹੇਠਾਂ ਵੱਲ ਮੈਂਟਲ ਭਾਗ ਹੈ। • ਇਸ ਦੀ ਔਸਤਨ ਮੋਟਾਈ 2900 ਕਿ.ਮੀ. ਹੈ। • ਸੀਲੀਕਾਨ ਅਤੇ ਮੈਗਨੀਸ਼ੀਅਮ ਦੇ ਵਧੇਰੇ ਤੱਤ ਹੁੰਦੇ ਹਨ। • ਇਸੇ ਕਰਕੇ ਹੀ ਇਸਨੂੰ ਸੀਮਾ (SIMA) ਆਖਦੇ ਹਨ। SIMA Si Mg ਸੀਮਾ Silicon Magnesium
ਧਰਤੀ ਦਾ ਕੇਂਦਰੀ ਭਾਗ • ਇਹ ਧਰਤੀ ਦਾ ਸਭ ਤੋਂ ਅੰਦਰੂਨੀ ਭਾਗ ਹੈ। • ਇਸ ਦੀ ਮੋਟਾਈ ਲਗਭੱਗ 3470 ਕਿ.ਮੀ. ਹੈ। • ਇਸ ਵਿੱਚ ਨਿਕੱਲ ਅਤੇ ਲੋਹਾ (Ferrous) ਵਧੇਰੇ ਪਾਏ ਜਾਂਦੇ ਹਨ। • ਇਸੇ ਕਰਕੇ ਹੀ ਇਸਨੂੰ ਨਾਈਫ (NiFe) ਕਿਹਾ ਜਾਂਦਾ ਹੈ। • ਨਾਈਫ ਵਿੱਚ ਇਹ ਤੱਤ ਪਿਘਲੇ ਰੂਪ ਵਿੱਚ ਹੁੰਦੇ ਹਨ। NiFe Ni Fe ਨਾਈਫ Nickle Ferrous
ਧਰਤੀ ਦੇ ਕਿੰਨੇ ਖੋਲ ਹੁੰਦੇ ਹਨ? • 2 • 3 • 4 ਠੀਕ ਉੱਤਰ = 3
ਧਰਤੀ ਦੀ ਉਪਰਲੀ ਪਰਤ ਨੂੰ ਕੀ ਕਹਿੰਦੇ ਹਨ? • ਸੀਮਾ • ਸਿਆਲ • ਨਾਈਫ ਠੀਕ ਉੱਤਰ = ਸਿਆਲ
ਸਿਆਲ ਪਰਤ ਦੀ ਔਸਤ ਮੋਟਾਈ ਕਿੰਨੀ ਹੈ? • 2900 ਕਿ.ਮੀ. • 3740 ਕਿ.ਮੀ. • 100 ਕਿ.ਮੀ. ਠੀਕ ਉੱਤਰ = 100 ਕਿ.ਮੀ
ਨਿੱਕਲ ਅਤੇ ਲੋਹਾ ਕਿਸ ਪਰਤ ਵਿੱਚ ਹੁੰਦੇ ਹਨ? • ਸਿਆਲ ਪਰਤ • ਸੀਮਾ ਪਰਤ • ਨਾਈਫ ਪਰਤ ਠੀਕ ਉੱਤਰ = ਨਾਈਫ ਪਰਤ