610 likes | 846 Views
ਜਪੁ ਜੀ ਸਾਹਿਬ – ਸੁਆਲ ਜੁਆਬ. ਜਪੁ ਦਾ ਅਰਥ ?. ਸਿਮਰਨ. jpu jI swihb – suAwl juAwb. ਕਿੰਨੇ ਸਲੋਕ ? ਕਿੰਨੀਆਂ ਪਉੜੀਆਂ ?. ਸਲੋਕ – 2 ਪਉੜੀਆਂ - 38. jpu jI swihb – suAwl juAwb. ਪਹਿਲਾ ਸਲੋਕ ? ਦੂਜਾ ਸਲੋਕ ?. ਆਦਿ ਸਚੁ ਜੁਗਾਦਿ…. ਪਵਣੁ ਗੁਰੂ ਪਾਣੀ ਪਿਤਾ…. jpu jI swihb – suAwl juAwb. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ
E N D
ਜਪੁ ਜੀ ਸਾਹਿਬ – ਸੁਆਲ ਜੁਆਬ • ਜਪੁ ਦਾ ਅਰਥ ? ਸਿਮਰਨ
jpu jI swihb – suAwl juAwb ਕਿੰਨੇ ਸਲੋਕ ? ਕਿੰਨੀਆਂ ਪਉੜੀਆਂ ? ਸਲੋਕ – 2 ਪਉੜੀਆਂ - 38
jpu jI swihb – suAwl juAwb ਪਹਿਲਾ ਸਲੋਕ ? ਦੂਜਾ ਸਲੋਕ ? ਆਦਿ ਸਚੁ ਜੁਗਾਦਿ… ਪਵਣੁ ਗੁਰੂ ਪਾਣੀ ਪਿਤਾ…
jpu jI swihb – suAwl juAwb ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿੱਥੇ ਦਰਜ਼? ਅੰਗ (ਪੰਨਾ) ਨੰਬਰ 1 ਤੋਂ 8 ਤੱਕ
jpu jI swihb – suAwl juAwb • ਰਹਾਉ ਦਾ ਹੁਕਮ ? • ਇਸ ਬਾਣੀ ਵਿੱਚ ਰਹਾਉ ਨਹੀਂ ਹੈ। • ਰਹਾਉ ਭਾਵ ਠਹਿਰਾਉ , ਕੇਂਦਰੀਂ ਭਾਵ • ਜਪੁ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਰਹਾਉ।
jpu jI swihb – suAwl juAwb ‘ਜਪੁ’ ਜੀ • ਸਮੁੱਚੀ ਗੁਰਬਾਣੀ ਦਾ ਸਾਰ • ਸਾਰੇ ਸਿਧਾਂਤ ਦਾ ਮੂਲ… ਸੋਮਾ…
jpu jI swihb – suAwl juAwb • ਕਿਸ ਰਾਗ ਵਿੱਚ ? ਕਿਸੇ ਰਾਗ ਵਿੱਚ ਨਹੀਂ ਹੈ।
jpu jI swihb – suAwl juAwb • ਮੂਲਮੰਤਰ ਕਿੱਥੋਂ ਤੋਂ ਕਿੱਥੇ ਤੱਕ? ੴ ਤੋਂ ਗੁਰਪ੍ਰਸਾਦਿ ਤੱਕ…
jpu jI swihb – suAwl juAwb • ਪਹਿਲੀ ਪਉੜੀ ਕਿੱਥੋਂ ਆਰੰਭ ? ਸੋਚੈ ਸੋਚਿ ਨ ਹੋਵਈ…
jpu jI swihb – suAwl juAwb • ਪਹਿਲੀ ਪਉੜੀ ਵਿੱਚ • ਸਵਾਲ ਤੇ ਜਵਾਬ ? ਸਵਾਲ – ਸਚਿਆਰੇ ਕਿਵੇਂ ਬਣੀਏ ? ਜਵਾਬ – ਹੁਕਮ ਵਿੱਚ ਰਹਿਣ ਨਾਲ…
jpu jI swihb – suAwl juAwb • ਮਨੁੱਖ ਦੀ ਰੱਬ ਨਾਲ ਪੈ ਰਹੀ ਵਿੱਥ • ਕਿਵੇਂ ਨਹੀਂ ਹਟ ਸਕਦੀ ਤੇ • ਕਿਵੇਂ ਹਟ ਸਕਦੀ ਹੈ ? • ਪਾਖੰਡ-ਭਰਮ ਕਰਨ ਨਾਲ ਨਹੀਂ ਹਟ ਸਕਦੀ। • ਹੁਕਮ ਮੰਨਣ ਨਾਲ ਹਟ ਸਕਦੀ ਹੈ।
jpu jI swihb – suAwl juAwb • ਦੂਜੀ ਪਉੜੀ ਅਨੁਸਾਰ • ਹਉਮੈ ਦੂਰ ਕਿਵੇਂ ਹੋਵੇ ? ਨਾਨਕ ਹੁਕਮੈ ਜੇ ਬੁਝੈ…
jpu jI swihb – suAwl juAwb • ਦੂਜੀ ਪਉੜੀ ਅਨੁਸਾਰ • ਹੁਕਮ ਵਿੱਚ ਕੀ ਕੀ ਹੋ ਰਿਹਾ ਹੈ ? • ਹੋਵਨਿ ਆਕਾਰ 5. ਦੁਖ ਸੁਖ ਪਾਈਅਹਿ • ਹੋਵਨਿ ਜੀਅ 6. ਬਖਸੀਸ • ਮਿਲੈ ਵਡਿਆਈ 7. ਸਦਾ ਭਵਾਈਅਹਿ • ਉਤਮੁ ਨੀਚੁ 8. ਹੁਕਮ ਤੋਂ ਬਾਹਰ ਕੁੱਝ ਨਹੀਂ
jpu jI swihb – suAwl juAwb • ਹੁਕਮ ਮੰਨਣ ਦਾ ਤਰੀਕਾ ? ਸਿਫਤ ਸਾਲਾਹ ਕਰਨੀ
jpu jI swihb – suAwl juAwb • ਅਕਾਲ ਪੁਰਖ ਦੀ ਭਾਖਿਆ ? ਪ੍ਰੇਮ
jpu jI swihb – suAwl juAwb • ਵਾਹਿਗੁਰੂ ਨੂੰ ਪੈਦਾ/ਬਣਾਇਆ ਜਾ ਸਕਦਾ ਹੈ? ਨਹੀਂ ਜੀ! ਥਾਪਿਆ ਨ ਜਾਇ ਕੀਤਾ ਨ ਹੋਇ॥ ਆਪੇ ਆਪਿ ਨਿਰੰਜਨੁ ਸੋਇ॥ ਉਹ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ
jpu jI swihb – suAwl juAwb • ਵਾਹਿਗੁਰੂ ਦੇ ਦਰ ਤੇ ਵਡਿਆਈ ਕਿਵੇਂ ਮਿਲੇ ? ਜਿਨਿ ਸੇਵਿਆ ਤਿਨਿ ਪਾਇਆ ਮਾਨੁ॥
jpu jI swihb – suAwl juAwb • ਦੁੱਖ ਦੂਰ ਕਿਵੇਂ ਹੋਣ ਤੇ • ਸੁੱਖ ਕਿਵੇਂ ਮਿਲਣ ? ਗਾਵੀਐ ਸੁਣੀਐ ਮਨਿ ਰਖੀਐ ਭਾਉ॥ ਦੁਖੁ ਪਰਹਰਿ ਸੁਖੁ ਘਰਿ ਲੈ ਜਾਇ॥
jpu jI swihb – suAwl juAwb • 5-6 ਵੀਂ ਪਉੜੀ ਵਿੱਚ ਮੰਗ ਮੰਗਦੇ ਹਾਂ ? ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨਾ ਜਾਈ॥
jpu jI swihb – suAwl juAwb • ਸਾਡੇ ਵਿੱਚ ਪ੍ਰਮਾਤਮਾ ਦੇ ਗੁਣ ਕਿਵੇਂ ? ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ॥
jpu jI swihb – suAwl juAwb • ਸੰਸਾਰੀ ਮਾਣ ਨਾਲ ਦਰਗਾਹ ਵਿੱਚ • ਵੀ ਸਨਮਾਨ ਮਿਲੇਗਾ ? ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ॥
jpu jI swihb – suAwl juAwb • ਸਿਰਫ ਚੰਗੇ ਕੰਮਾਂ ਤੋਂ ਬਿਨਾ • ਹੋਰ ਕਿਸ ਚੀਜ਼ ਦੀ ਲੋੜ ? ਪ੍ਰਭੂ ਦੀ ਰਹਿਮਤ
jpu jI swihb – suAwl juAwb • ਭਗਤਾਂ ਦੇ ਮਨ ਸਦਾ ਆਨੰਦ ਕਿਵੇਂ ? ਸੁਣਿਐ ਦੂਖ ਪਾਪ ਕਾ ਨਾਸੁ॥
jpu jI swihb – suAwl juAwb • ਮੰਨੇ ਅਤੇ ਮੰਨੈ ਵਿੱਚ ਫਰਕ ? ਮੰਨੇ - ਜਿਸ ਨੇ ਮੰਨ ਲਿਆ ਮੰਨੈ - ਜੇ ਮੰਨ ਲਈਏ
jpu jI swihb – suAwl juAwb • ‘ਮੰਨਿ ਜਾਣੈ ਮਨਿ ਕੋਇ’ ਅਰਥ ? ਮੰਨਿ - ਮੰਨ ਕੇ ਦੇਖੇ ਮਨਿ - ਮਨ ਵਿੱਚ
jpu jI swihb – suAwl juAwb • ਪੰਚ ਦਾ ਅਰਥ ? ਜਿਨ੍ਹਾਂ ਨੇ ਸੁਣਿਆ ਅਤੇ ਮੰਨਿਆਂ
jpu jI swihb – suAwl juAwb • ਧਰਤੀ ਹੇਠ ਬਲਦ ਕਿਹੜਾ ? ਧਰਮ ਰੂਪੀ ਬਲਦ
jpu jI swihb – suAwl juAwb • ਧਰਮ ਕਿਸ ਦਾ ਪੁੱਤਰ ਅਤੇ • ਧਰਮ ਦਾ ਪੁੱਤਰ ਕੌਣ ? ਦਇਆ ਦਾ ਪੁੱਤਰ - ਧਰਮ ਧਰਮ ਦਾ ਪੁੱਤਰ - ਸੰਤੋਖ
jpu jI swihb – suAwl juAwb ਫੁਰਮਾਨ ਦੱਸੋ? ਪ੍ਰਭੂ ਹਰ ਥਾਂ ਤੇ ਹੈ ਅਤੇ ਨਾਮ ਤੋਂ ਬਿਨਾ ਕੋਈ ਥਾਂ ਨਹੀਂ ਜੇਤਾ ਕੀਤਾ ਤੇਤਾ ਨਾਉ॥ ਵਿਣੁ ਨਾਵੈ ਨਾਹੀ ਕੋ ਥਾਉ॥
jpu jI swihb – suAwl juAwb • ਫੁਰਮਾਣ ਦੱਸੋ? • ਜੋ ਬੀਜਾਂਗੇ ਉਹੀ ਵੱਢਾਂਗੇ ਆਪੇ ਬੀਜਿ ਆਪੇ ਹੀ ਖਾਹੁ॥
jpu jI swihb – suAwl juAwb • ਹੱਥ-ਪੈਰ ਕਿਵੇਂ ਧੋਂਦੇ ਹਾਂ… • ਕਪੜੇ ਕਿਵੇਂ ਧੋਂਦੇ ਹਾਂ … • ਮਤਿ ਕਿਵੇਂ ਧੋਈਏ ? ਹੱਥ-ਪੈਰ - ਪਾਣੀ ਨਾਲ ਕਪੜੇ - ਸਾਬਣ ਨਾਲ ਬੁੱਧ - ਨਾਮ ਨਾਲ
jpu jI swihb – suAwl juAwb • ‘ਵਖਤੁ ਨ ਪਾਇਓ ਕਾਦੀਆ’ ਦਾ • ਗਲਤ ਅਤੇ • ਠੀਕ ਅਰਥ ? ਗਲਤ ਅਰਥ - ਕਾਦੀਆਂ ਵਾਸੀਆਂ ਨੂੰ ਮੁਸੀਬਤ ਨ ਪਾਉਣਾ ਠੀਕ ਅਰਥ - ਕਾਜ਼ੀਆਂ ਨੂੰ ਖਬਰ ਨਹੀਂ
jpu jI swihb – suAwl juAwb • ਜਗਤ ਕਦੋ ਬਣਿਆਂ ? ਜਾ ਕਰਤਾ ਸਿਰਠੀ ਕਉ ਸਾਜੁ ਆਪੇ ਜਾਣੈ ਸੋਈ॥
jpu jI swihb – suAwl juAwb • ‘ਅੰਤ ਕਾਰਣਿ ਕੇਤੇ ਬਿਲਲਾਹਿ’ ਅਰਥ ? ਕਈ ਉਸਦੀ ਹੱਦ ਲੱਭਣ ਲਈ ਵਿਲਕ ਰਹੇ ਹਨ।
jpu jI swihb – suAwl juAwb • ਨਦੀਆਂ ਨਾਲੇ ਸਮੁੰਦਰ ਵਿੱਚ ਲੀਨ ਹੋ ਜਾਂਦੇ ਹਨ, • ਰਾਹੀਂ ਕੀ ਸਿਖਿਆ ? ਸਿਫਤ ਸਾਲਾਹ ਕਰਨ ਵਾਲੇ ਪ੍ਰਮਾਤਮਾ ਵਿੱਚ ਲੀਨ ਜਾਂਦੇ ਹਨ। ਉਹ ਇਨ੍ਹਾਂ ਵੱਡਾ ਹੈ ਕਿ ਵੱਖਰਾ ਨਹੀਂ ਪਛਾਣਿਆਂ ਜਾ ਸਕਦਾ।
jpu jI swihb – suAwl juAwb • ‘ਬਹੁਤਾ ਕਹੀਐ ਬਹੁਤਾ ਹੋਇ’ ਅਰਥ ? ਜਿਵੇਂ-ਜਿਵੇਂ ਆਖੀਏ ਪ੍ਰਭੂ ਹੋਰ ਵੱਡਾ ਲੱਗਦਾ ਹੈ।
jpu jI swihb – suAwl juAwb • ‘ਬਹੁਤਾ ਕਰਮ ਲਿਖਿਆ ਨ ਜਾਇ’ ਅਰਥ ? ਇਤਨੀ ਬਖ਼ਸ਼ਿਸ ਹੈ ਕਿ ਲਿਖੀ ਨਹੀਂ ਜਾ ਸਕਦੀ।
jpu jI swihb – suAwl juAwb • ਦੁੱਖ ਵੀ ਦਾਤ ਹੈ। ਫੁਰਮਾਨ ? ਕੇਤਿਆ ਦੂਖ ਭੂਖ ਸਦ ਮਾਰ…
jpu jI swihb – suAwl juAwb • ਪਰਮਾਤਮਾ ਤੋਂ ਬਿਨਾਂ ਮੁਕਤੀ ਦੇਣ ਵਾਲਾ ਕੌਣ ਅਤੇ ਉਸਦਾ ਹਸ਼ਰ ? ਜੇ ਕੋ ਖਾਇਕ ਆਖਣ ਪਾਹਿ॥ ਓਹ ਜਾਣੈ ਜੇਤੀਆ ਮੁਹ ਖਾਹਿ॥
jpu jI swihb – suAwl juAwb • ਦਾਤਾਂ ਕਿਵੇਂ ਮੰਗੀਏ ? ਆਪੇ ਜਾਣੈ ਆਪੇ ਦੇਇ॥
jpu jI swihb – suAwl juAwb • ਸਿਫਤ-ਸਾਲਾਹ ਕਰਨ ਵਾਲੇ ਦੀ ਅਵਸਥਾ ? ਨਾਨਕ ਪਾਤਿਸਾਹੀ ਪਾਤਿਸਾਹੁ॥
jpu jI swihb – suAwl juAwb • ਪਉੜੀ ‘ਸੋ ਦਰੁ ਕੇਹਾ… ਤੋਂ ਪ੍ਰੇਰਣਾ ? • ਸਾਰੀ ਸ਼੍ਰਿਸਟੀ ਹੀ ਸਿਫਤ ਸਾਲਾਹ ਕਰ ਰਹੀ ਹੈ। • ਪ੍ਰਭੂ ਦੇ ਹੁਕਮ ਵਿੱਚ ਚੱਲਣਾ ਚਾਹੀਦਾ ਹੈ।
jpu jI swihb – suAwl juAwb ਵਿਸਰਾਮ … ਸੋਈ ਸੋਈ ਸਦਾ ਸਚੁ ਸਾਹਿਬ ਸਾਚਾ ਸਾਚੀ ਨਾਈ॥ ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ॥ ਸੋਈ ਸੋਈ, ਸਦਾ ਸਚੁ, ਸਾਹਿਬ ਸਾਚਾ, ਸਾਚੀ ਨਾਈ॥ ਹੈ ਭੀ, ਹੋਸੀ, ਜਾਇ ਨ ਜਾਸੀ, ਰਚਨਾ ਜਿਨਿ ਰਚਾਈ॥
jpu jI swihb – suAwl juAwb ਵਿਸਰਾਮ… ਖਿੰਥਾ ਕਾਲ ਕੁਆਰੀ ਕਾਇਆ ਜੁਗਤਿ ਡੰਡਾ ਪਰਤੀਤਿ॥ ਖਿੰਥਾ ਕਾਲ, ਕੁਆਰੀ ਕਾਇਆ ਜੁਗਤਿ, ਡੰਡਾ ਪਰਤੀਤਿ॥
jpu jI swihb – suAwl juAwb • ‘ਆਈ ਪੰਥੀ’ ? ਜੋਗੀਆਂ ਦੇ ਫਿਰਕਿਆਂ ਦਾ ਸਭ ਤੋਂ ਉੱਚਾ ਪੰਥ। • ਆਈ ਪੰਥ ਵਾਲਾ ਮਨੁੱਖ ਕੌਣ ? ਜਿਹੜਾ ਸਭ ਨੂੰ ਬਰਾਬਰ ਸਮਝੇ।
jpu jI swihb – suAwl juAwb • ‘ਕੁਆਰੀ ਕਾਇਆ ਜੁਗਤਿ’ ਅਰਥ ? ਸਰੀਰ ਨੂੰ ਵਿਕਾਰਾਂ ਤੋਂ ਬਚਾ ਕੇ ਰੱਖਣਾ।
jpu jI swihb – suAwl juAwb • ਸਰੀਰ ਨੂੰ ਵਿਕਾਰਾਂ ਤੋਂ ਬਚਾ ਕੇ ਰੱਖਣਾ। ਕੀ ਬ੍ਰਹਮਾਂ, ਵਿਸ਼ਨੂੰ, ਸ਼ਿਵ ਸ਼੍ਰਿਸਟੀ ਚਲਾ ਰਹੇ ਹਨ? • ਕਿਹੜੇ-2 ਵਿਭਾਗ ? ਨਹੀਂ। ਪਰ ਲੋਕ ਸਮਝਦੇ ਹਨ… ਬ੍ਰਹਮਾ - ਦੁਨੀਆਂ ਪੈਦਾ ਵਿਸ਼ਨੂੰ - ਭੋਜਨ ਸ਼ਿਵ - ਪ੍ਰਾਣ ਕੱਢਦਾ ਹੈ
jpu jI swihb – suAwl juAwb • ‘ਆਦੇਸ’ ਅਰਥ ? ਨਮਸਕਾਰ • ‘ਸੁਅਸਤਿ’ ਅਰਥ ? ਤੇਰੀ ਜੈ ਹੋਵੇ • ‘ਆਥਿ’ ਦਾ ਅਰਥ ? ਮਾਇਆ • ‘ਕੂੜੀ ਕੂੜੈ ਠੀਸ’ ਭਾਵ ? ਝੂਠੀ ਗੱਪ • ‘ਚੜੀਐ ਹੋਇ ਇਕੀਸ’ ਭਾਵ ? ਇੱਕ ਰੂਪ ਹੋ ਕੇ
jpu jI swihb – suAwl juAwb • ਏਕਾ ਮਾਈ ਜੁਗਤਿ ਵਿਆਈ… • ਕੀ ਗੁਰੂ ਜੀ ਬ੍ਰਹਮਾ, ਵਿਸ਼ਨੂੰ… ਦੀ ਹੋਂਦ ਮੰਨਦੇ ਹਨ ? ਨਹੀਂ ਜੀ । ਬਾਣੀ ਰਚਨਾ ਦਾ ਢੰਗ : ਪ੍ਰਚੱਲਿਤ ਗੱਲ ਬਿਆਨ ਕਰਨਾ… ਫਿਰ ਜਵਾਬ ਦੇਣਾ… ਜਿਵ ਤਿਸੁ ਭਾਵੈ ਤਿਵੈ ਚਲਾਵੈ…
jpu jI swihb – suAwl juAwb • ਪੰਜ ਖੰਡ ? • ਧਰਮ ਖੰਡ • ਗਿਆਨ ਖੰਡ • ਸਰਮ ਖੰਡ • ਕਰਮ ਖੰਡ • ਸੱਚ ਖੰਡ