170 likes | 330 Views
ਸੰਸਦ ਮੈਂਬਰ ( ਐਮ. ਪੀ.) ਨੂੰ ਮਿਲਣ ਵਾਲੀਆਂ ਸਹੂਲਤਾਂ. Vijay Kumar ITLA Country Winner State Awardee. ਸੰਸਦ ਮੈਂਬਰ ਨੂੰ ਮਿਲਣ ਵਾਲੀਆਂ ਸਹੂਲਤਾਂ.
E N D
ਸੰਸਦ ਮੈਂਬਰ ( ਐਮ. ਪੀ.) ਨੂੰ ਮਿਲਣ ਵਾਲੀਆਂ ਸਹੂਲਤਾਂ Vijay Kumar ITLA Country Winner State Awardee
ਸੰਸਦ ਮੈਂਬਰ ਨੂੰ ਮਿਲਣ ਵਾਲੀਆਂ ਸਹੂਲਤਾਂ ਭਾਰਤੀ ਸੰਵਿਧਾਨ ਅਤੇ ਲੋਕ ਨੁੰਮਾਇੰਦਗੀ ਕਾਨੂੰਨ 1951 ਤਹਿਤ ਸੰਸਦ ਮੈਂਬਰ ਦੀ ਯੋਗਤਾ ਦੇ ਕੋਈ ਵੀ ਮਾਪਦੰਡ ਤਹਿ ਨਹੀਂ ਕੀਤੇ ਗਏ ਹਨ। ਇੱਕ ਐਮ.ਪੀ. ਨੂੰ ਹਾਲ ਦੀ ਘੜੀ ਏਨੀ ਜਿੰਮੇਵਾਰੀ ਹੀ ਦਿੱਤੀ ਗਈ ਹੈ ਕਿ ਉਹ ਲੋਕ ਸਭਾ ਦੀ ਬਹਿਸ ਵਿੱਚ ਹਿੱਸਾ ਲੈਣ ਅਤੇ ਆਪਣੇ ਵਿਚਾਰ ਪੇਸ਼ ਕਰਨ। ਜੇਕਰ ਉਹ ਅਜਿਹਾ ਨਹੀਂ ਕਰਦੇ ਤਦ ਵੀ ਉਹ ਸਾਰੀਆਂ ਸਹੂਲਤਾਂ ਮਾਨਣ ਦੇ ਹੱਕਦਾਰ ਹਨ।
50,000 ਰੁਪਏ ਪ੍ਰਤੀ ਮਹੀਨਾ ਤਨਖਾਹ ਦਾ ਹੱਕਦਾਰ
60,000 ਰੁਪਏ ਪ੍ਰਤੀ ਮਹੀਨਾ ਹਰ ਰੋਜ਼ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣਨ ਦਾ 2000 ਰੁਪਏ ਰੋਜਾਨਾ ਵਿਸ਼ੇਸ਼ ਭੱਤਾ
45,000 ਰੁਪਏ ਪ੍ਰਤੀ ਮਹੀਨਾ ਹਲਕਾ ਭੱਤਾ
16 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਸਫਰੀ ਭੱਤਾ ਦਿੱਤਾ ਜਾਂਦਾ ਹੈ। ਜੇਕਰ ਸਾਂਸਦ ਚਾਹੇ ਤਾਂ ਉਹ ਇੱਕ ਸਾਲ ਵਿੱਚ 34 ਵਾਰੀ ਹਵਾਈ ਸਫਰ ਕਰ ਸਕਦਾ ਹੈ।
ਰੇਲ ਦਾ ਮੁਫਤ ਸਫਰ ਸੰਸਦ ਮੈਂਬਰ ਪਾਰਲੀਮੈਂਟ ਜਾਣ ਲਈ ਦੇਸ਼ ਦੇ ਕਿਸੇ ਵੀ ਹਿੱਸੇ ਤੋਂ ਰੇਲ ਗੱਡੀ ਵਿੱਚ ਮੁਫਤ ਸਫਰ ਕਰ ਸਕਦੇ ਹਨ। ਪਰਿਵਾਰ ਨੂੰ ਵੀ ਸਫਰ ਕਰਾਉਣ ਦੀ ਮੁਫਤ ਸਹੂਲਤ।
3 ਲੈਂਡ ਲਾਈਨ ਫੋਨ ਮੁਫਤ ਇੱਕ ਸਾਂਸਦ ਨੂੰ 3 ਲੈਂਡ ਲਾਈਨ ਟੈਲੀਫੋਨ ਦਿੱਤੇ ਗਏ ਹਨ ਅਤੇ ਇਨ੍ਹਾਂ ਨੂੰ ਉਹ ਜਿਥੇ ਚਾਹੇ ਲੁਆ ਸਕਦੇ ਹਨ। 150 ਲੱਖ ਕਾਲਾਂ ਮੁਫਤ ਹਨ।
1500 ਰੁਪਏ ਪ੍ਰਤੀ ਮਹੀਨਾ ਇੰਟਰਨੈਟ ਲਈ ਅਤੇ ਮੋਬਾਈਲ ਫੋਨ ਦੀ ਮੁਫਤ ਸਹੂਲਤ।
ਮੁਫਤ • ਸਿਹਤ ਸਹੂਲਤਾਂ • ਰਿਹਾਇਸ਼ • ਵਹੀਕਲ
75000 ਰੁਪਏ ਸੋਫਾ ਸੈੱਟ ਅਤੇ ਘਰ ਦੇ ਬਾਕੀ ਫਰਨੀਚਰ ਲਈ
ਇੱਕ ਸਾਲ ਵਿੱਚ ਮੁਫਤ • 4000 ਲੀਟਰ ਪਾਣੀ • 50,000 ਯੂਨਿਟ ਬਿਜਲੀ
ਟੈਕਸ ਫਰੀ ਵਸਤਾਂ ਦੀ ਸਹੂਲਤ ਪਾਰਲੀਮੈਂਟ ਦੇ ਅੰਦਰ ਬਣੀ ਵਿਸ਼ੇਸ਼ ਕੰਟੀਨ ਤੋਂ ਕੋਈ ਵੀ ਵਸਤੂ ਖਰੀਦ ਸਕਦਾ ਹੈ।
20,000 ਰੁਪਏ ਪ੍ਰਤੀ ਮਹੀਨਾ • 5 ਸਾਲ ਪੂਰੇ ਹੋਣ ਤੇ ਪੈਨਸ਼ਨ • ਹਰ ਵਾਰ ਚੁਣੇ ਜਾਣ ਤੇ 5000 ਰੁਪਏ ਦਾ ਵਾਧਾ
ਮੁਫਤ ਪਾਸਪੋਰਟ ਸਾਂਸਦ ਮੈਂਬਰ ਅਤੇ ਉਸਦਾ ਪਰਿਵਾਰ ਬਿਨਾਂ ਕੋਈ ਸਰਕਾਰੀ ਫੀਸ ਅਦਾ ਕੀਤਿਆਂ ਡਿਪਲੋਮੈਟਿਕ ਪਾਸਪੋਰਟ ਲੈਣ ਦਾ ਅਧਿਕਾਰ ਰੱਖਦਾ ਹੈ।
70 ਲੱਖ ਰੁਪਏ ਪ੍ਰਤੀ ਮਹੀਨਾ ਵਿੱਚ ਇੱਕ ਸੰਸਦ ਮੈਂਬਰ ਪੈਂਦਾ ਹੈ। ਕਹਿਣ ਨੂੰ ਸੇਵਕ, ਸਹੂਲਤਾਂ ਬਾਦਸ਼ਾਹ ਵਾਲੀਆਂ।
ਸ੍ਰੋਤ ਪੰਜਾਬੀ ਜਾਗਰਣ ਮਾਲਵਾ ਸਿਟੀ ਲਾਈਵ ਮਿਤੀ 19-06-2011 (ਸੂਚਨਾ ਅਧਿਕਾਰ ਤਹਿਤ)