0 likes | 62 Views
This pdf file contains all the information regarding food sources
E N D
ਭੋਜਨ ਦੇ ਸ੍ਰੋਤ SOURCES OF FOOD
FOOD VARIETY ਭੋਜਨ ਵਿੱਚ ਵਿਭਿੰਨਤਾ • Food items are prepared by adding two or more than two different materials in definite proportions. • E.g. Kheer = rice + milk + sugar • Materials needed to prepare food items are called INGREDIENTS • ਜਿਆਦਾਤਰ ਭੋਜਨ ਦੋ ਜਾਂ ਦੋ ਤੋਂ ਜਿਆਦਾ ਵਸਤੂਆਂ ਨੂੰ ਖਾਸ ਅਨੁਪਾਤ ਵਿੱਚ ਮਿਲਾ ਕੇ ਤਿਆਰ ਕੀਤੇ ਜਾਦੇਂ ਹਨ • ਜਿਵੇਂ ਕਿ ਖੀਰ ਨੂੰ ਚੌਲ ਦੁੱਧ ਤੇ ਖੰਡ ਤੋਂ ਬਣਾਇਆ ਜਾਦਾ ਹੈ • ਇਹਨਾਂ ਵਸਤੂਆਂ ਨੂੰ ਸਮੱਗਰੀ ਕਹਿੰਦੇ ਹਨ
FOOD FROM PLANTS ਪੌਦਿਆ ਤੋਂ ਭੋਜਨ • Main source of food • Gives us vegetables, fruits, pulses, spices, oil, sugar etc. • Green plants – prepare their own food • Use sunlight , carbon dioxide and water • Store extra food in different parts like roots, stem, leaves, fruits and seeds. • We use these parts as a food. • Plant parts which are used by us as a food are called edible parts. • ਪੌਦੇ ਭੋਜਨ ਦਾ ਮੁੱਖ ਸ੍ਰੋਤ ਹਨ • ਪੌਦੇ ਸਾਨੂੰ ਸਬਜੀਆਂ, ਫਲ, ਦਾਲਾਂ, ਮਸਾਲੇ, ਤੇਲ ਤੇ ਖੰਡ ਆਦਿ ਦਿੰਦੇ ਹਨ • ਹਰੇ ਪੌਦੇ ਭੋਜਨ ਖੁਦ ਬਣਾਉਦੇ ਹਨ ਸੂਰਜ ਦੀ ਰੌਸ਼ਨੀ, ਕਾਰਬਨ ਡਾਈਆਕਸਾਈਡ ਤੇ ਪਾਣੀ ਨੂੰ ਵਰਤ ਕੇ • ਵਾਧੂ ਭੋਜਨ ਜੜਾਂ, ਤਣੇ, ਪੱਤਿਆਂ, ਫਲਾਂ ਤੇ ਬੀਜਾਂ ਵਿੱਚ ਜਮਾਂ ਹੋ ਜਾਦਾਂ ਹੈ ਤੇ ਅਸੀਂ ਇਹਨਾਂ ਭਾਗਾਂ ਨੂੰ ਖਾਣੇ ਦੇ ਤੌਰ ਤੇ ਵਰਤਦੇ ਹਾਂ • ਇਹ ਭਾਗ ਖਾਣ ਯੋਗ ਭਾਗ ਅਖਵਾਉਦੇ ਹਨ
1. Roots ਜੜਾਂ • E.g. carrot, radish, turnip, sweet potato etc. • ਗਾਜਰ, ਮੂਲੀ, ਸ਼ਲਗਮ, ਸਕਰਕੰਦੀ ਆਦਿ
2. Fruits ਫਲ਼ • Fruits are necessary for good health. • Source of vitamin and minerals. • E.g. apple, guava, mango, orange etc. • Some fruits are used to make pickles, jams and juices. • ਫਲ ਚੰਗੀ ਸਿਹਤ ਲਈ ਜਰੂਰੀ ਹਨ • ਇਹ ਵਿਟਾਮਿਨ ਤੇ ਖਣਿਜਾਂ ਦਾ ਸ੍ਰੋਤ ਹਨ • ਜਿਵੇਂ ਸੇਬ,ਅਮਰੂਦ,ਅੰਬ, ਸੰਤਰਾ ਆਦਿ • ਇਹ ਆਚਾਰ, ਜੈਮ ਤੇ ਜੂਸ ਬਣਾਉਣ ਦੇ ਕੰਮ ਆਉਦੇ ਹਨ
3. Stem ਤਣਾ • E.g. ginger, potato, onion, turmeric etc. • Sugarcane stem- for juice, sugar and jaggery. • Ginger and turmeric stem – used as spices. • ਅਦਰਕ, ਆਲੂ, ਪਿਆਜ , ਹਲਦੀ ਆਦਿ • ਗੰਨੇ ਦੇ ਤਣੇ ਤੋਂ ਜੂਸ, ਖੰਡ ਤੇ ਗੁੜ ਬਣਦਾ ਹੈ • ਅਦਰਕ ਤੇ ਹਲਦੀ ਦੇ ਤਣੇ ਮਸਾਲੇ ਦੇ ਤੌਰ ਤੇ ਕੰਮ ਆਉਦੇ ਹਨ
4. Leaves ਪੱਤੇ • E.g. mustard, spinach, cabbage, coriander, mint leaves – for making vegetables. • ਸਰੋਂ, ਪਾਲਕ, ਗੋਭੀ, ਧਨੀਏ ਤੇ ਪੁਦੀਨੇ ਦੇ ਪੱਤੇ ਸ਼ਬਜੀਆਂ ਬਣਾਉਣ ਦੇ ਕੰਮ ਆਉਦੇ ਹਨ
5. Seeds ਬੀਜ • Seeds of gram, peas, kidney beans and green gram – as pulses. • Seeds of grass like crops e.g. wheat, rice and maize – used as cereals. • Seeds of coriander, cumin and black pepper – as spices. • Mustard seed oil – in cooking • Wheat seed flour – to make bread, chapati and biscuits. • ਛੋਲੇ, ਮਟਰ, ਰਾਜਮਾਂਹ ਤੇ ਮੂੰਗੀ ਦੇ ਬੀਜ ਦਾਲਾਂ ਵਜੋਂ ਵਰਤੇ ਜਾਦੇ ਹਨ • ਕਣਕ, ਚਾਵਲ ਤੇ ਮੱਕੀ ਦੇ ਬੀਜ ਅਨਾਜ ਦੇ ਤੌਰ ਤੇ ਵਰਤੇ ਜਾਦੇ ਹਨ • ਧਨੀਆ, ਜੀਰਾ ਤੇ ਕਾਲੀ ਮਿਰਚ ਦੇ ਬੀਜ – ਮਸਾਲੇ ਦੇ ਤੌਰ ਤੇ • ਸਰੋਂ ਦਾ ਤੇਲ – ਖਾਣਾ ਬਣਾਉਣ ਵਿੱਚ • ਕਣਕ ਦਾ ਆਟਾ – ਬਰੈਡ, ਰੋਟੀ ਤੇ ਬਿਸਕੁਟ ਬਣਾਉਣ ਲਈ
FOOD FROM ANIMALS ਜਾਨਵਰਾਂ ਤੋਂ ਭੋਜਨ • We obtain milk, honey, meat, eggs , oil etc. from animals.
1. Milk ਦੁੱਧ • Milk is converted into dairy products like cheese, butter, curd and cream etc. • We use milk of buffalo, cow, goat and sheep. • Milk contains proteins, sugar, fat and vitamins. • ਦੁੱਧ ਤੋਂ ਦਹੀ, ਮੱਖਣ ਆਦਿ ਕਈ ਪਦਾਰਥ ਬਣਦੇ ਹਨ • ਦੁੱਧ ਮੱਝ, ਗਾਂ, ਬੱਕਰੀ ਤੇ ਭੇਡ ਤੋਂ ਮਿਲਦਾ ਹੈ • ਦੁੱਧ ਵਿੱਚ ਪ੍ਰੋਟੀਨ, ਖੰਡ, ਚਰਬੀ ਤੇ ਵਿਟਾਮਿਨ ਹੁੰਦੇ ਹਨ
2. Eggs ਆਂਡੇ • We use eggs of hen and duck as a food. • White part of egg – albumen [rich in proteins] • Yellow part of egg – yolk [rich in fats] • ਅਸੀ ਮੁਰਗੀ ਤੇ ਬੱਤਖ ਦੇ ਅੰਡੇ ਭੋਜਨ ਵਜੋਂ ਵਰਤਦੇ ਹਾਂ • ਆਡੇਂ ਦੇ ਬਾਹਰੀ ਚਿੱਟਾ ਭਾਗ – ਐਲਬਿਊਮਿਨ – ਪ੍ਰੋਟੀਨ ਯੁਕਤ • ਆਡੇਂ ਦਾ ਪੀਲਾ ਭਾਗ – ਜਰਦੀ – ਚਰਬੀ ਭਰਪੂਰ
3. Meat ਮੀਟ • Animal flesh which is used as food is called meat. • Meat contains proteins and fats. • Meat of goat, sheep, chicken and fish is used as food. • Sea animals like prawn, crab are also used as food. • ਜਾਨਵਰਾਂ ਦੇ ਮਾਸ ਨੂੰ ਮੀਟ ਕਹਿੰਦੇ ਹਨ • ਮੀਟ ਵਿੱਚ ਪ੍ਰੋਟੀਨ ਤੇ ਚਰਬੀ ਹੁੰਦੇ ਹਨ • ਬੱਕਰੀ, ਭੇਡ, ਮੁਰਗੇ ਤੇ ਮੱਛੀ ਦੇ ਮੀਟ ਨੂੰ ਭਜਨ ਦੇ ਤੌਰ ਤੇ ਵਰਤਿਆ ਜਾਦਾ ਹੈ • ਸਮੁੰਦਰੀ ਜਾਨਵਰ ਜਿਵੇਂ ਝੀਗਾ ਤੇ ਕੇਕੜੇ ਨੂੰ ਵੀ ਭੋਜਨ ਦੇ ਤੌਰ ਤੇ ਵਰਤਿਆ ਜਾਦਾ ਹੈ
4. Honey ਸ਼ਹਿਦ • Used as medicine. • It is sweet and thick fluid produced by honeybees. • Honeybees collect nectar from flowers and convert it into honey and store it in their hives. • Honey contains sugar, minerals, water, enzymes and vitamins. • ਦਵਾਈ ਬਣਾਉਣ ਲਈ • ਮਧੂਮੱਖੀਆਂ ਦੁਆਰਾ ਬਣਾਇਆ ਮਿੱਠਾ ਤੇ ਗਾੜਾ ਦ੍ਰਵ • ਮਧੂਮੱਖੀਆ ਫੁੱਲਾਂ ਤੋ ਰਸ ਇਕੱਠਾ ਕਰਕੇ ਸ਼ਹਿਦ ਵਿੱਚ ਬਦਲਦੀਆ ਹਨ ਤੇ ਇਸਨੂੰ ਛੱਤੇ ਵਿੱਚ ਜਮਾ ਕਰ ਲੈਦੀਆ ਹਨ • ਇਸ ਵਿੱਚ ਕਾਰਬੋਹਾਈਡ੍ਰੇਟਸ ਪਾਣੀ, ਖਣਿਜ , ਐਨਜਾਇਮ ਤੇ ਵਿਟਾਮਿਨ ਹੁੰਦੇ ਹਨ
Food habits of animals ਜਾਨਵਰਾਂ ਦੀਆਂ ਭੋਜਨ ਸੰਬੰਧੀ ਆਦਤਾਂ • Animals can’t prepare their food • They depends on plants or other animals for food. • ਜਾਨਵਰ ਭੋਜਨ ਖੁਦ ਨਹੀ ਬਣਾਉਦੇ ਹਨ • ਇਹ ਪੌਦੇ ਤੇ ਜਾਨਵਰਾਂ ਤੋਂ ਭੋਜਨ ਪ੍ਰਾਪਤ ਕਰਦੇ ਹਨ
Types of animals on basis of food habits ਭੋਜਨ ਸੰਬੰਧੀ ਆਦਤਾਂ ਦੇ ਆਧਾਰ ਤੇ ਜਾਨਵਰਾਂ ਦੀਆਂ ਸ਼੍ਰੇਣੀਆਂ