1 / 24

vIrpwl kOr (AiDAwpk) 94635-52795 srkwrI sYkMfrI skUl , PPVy BweI ky ividAwrQI :- gurpRIq kor

ShId auDm isMG. iqAwr krqw. vIrpwl kOr (AiDAwpk) 94635-52795 srkwrI sYkMfrI skUl , PPVy BweI ky ividAwrQI :- gurpRIq kor mnjIq kor. ShId auDm isMG dIAW qsvIrW. ShId auDm isMG bwry muFlI jwxkwrI. auDm ਸਿੰਘ ਦਾ ਨਾਂ 'ਹਿੰਦੋਸਤਾਨ' ਦੇ ਉਚਤਮ ਕੌਮੀ ਸ਼ਹੀਦਾਂ ਵਿਚ ਸ਼ੁਮਾਰ ਹੁੰਦਾ ਹੈ।

venice
Download Presentation

vIrpwl kOr (AiDAwpk) 94635-52795 srkwrI sYkMfrI skUl , PPVy BweI ky ividAwrQI :- gurpRIq kor

An Image/Link below is provided (as is) to download presentation Download Policy: Content on the Website is provided to you AS IS for your information and personal use and may not be sold / licensed / shared on other websites without getting consent from its author. Content is provided to you AS IS for your information and personal use only. Download presentation by click this link. While downloading, if for some reason you are not able to download a presentation, the publisher may have deleted the file from their server. During download, if you can't get a presentation, the file might be deleted by the publisher.

E N D

Presentation Transcript


  1. ShId auDm isMG iqAwr krqw vIrpwl kOr (AiDAwpk) 94635-52795 srkwrI sYkMfrI skUl , PPVy BweI ky ividAwrQI :- gurpRIq kor mnjIq kor

  2. ShId auDm isMG dIAW qsvIrW

  3. ShId auDm isMG bwry muFlI jwxkwrI • auDm ਸਿੰਘ ਦਾ ਨਾਂ 'ਹਿੰਦੋਸਤਾਨ' ਦੇ ਉਚਤਮ ਕੌਮੀ ਸ਼ਹੀਦਾਂ ਵਿਚ ਸ਼ੁਮਾਰ ਹੁੰਦਾ ਹੈ। • ਨਿਮੋਸ਼ੀ ਵਾਲੀ ਗੱਲ ਹੈ ਕਿ ਸ਼ਹੀਦ ਦੇ ਪਿਛੋਕੜ ਬਾਰੇ ਕੋਈ ਸਿੱਕੇਬੰਦ ਜਾਣਕਾਰੀ ਨਹੀਂ ਮਿਲਦੀ।

  4. ShId auDm isMG • ਵੱਖ ਵੱਖ ਭਾਈਚਾਰਿਆਂ ਦੇ ਲੋਕ ਆਪਣੇ ਭਾਈਚਾਰੇ ਦਾ ਨਾਂ ਚਮਕਾਉਣ ਲਈ ਹੀ, auਧਮ ਸਿੰਘ ਨੂੰ ਆਪਣੇ ਆਪਣੇ ਭਾਈਚਾਰੇ ਨਾਲ ਜੋੜਨ ਦਾ ਉਪਰਾਲਾ ਕਰਦੇ ਰਹੇ ਹਨ • ਜਦੋਂ ਕਿ ਸ਼ਹੀਦ auਧਮ ਸਿੰਘ ਨੇ ਤਾਂ ਆਪਣਾ ਨਾਂ ਵੀ ਰਾਮ ਮੁਹੰਮਦ ਸਿੰਘ ਆਜ਼ਾਦ ਰੱਖਿਆ ਸੀ। • ਉਸਨੇ ਇਹੀ ਨਾਂ 'ਕਤਲ ਕੇਸ' ਸਮੇਂ ਕਚਿਹਰੀ ਵਿਚ ਦੱਸਿਆ ਸੀ।

  5. ShId auDm isMG • ਸ਼ਹੀਦ ਊਧਮ ਸਿੰਘ ਬਾਰੇ ਕਈ ਦੰਦ ਕਥਾਵਾਂ ਵਲੈਤ ਦੇ ਵੱਖ ਵੱਖ ਸ਼ਹਿਰਾਂ ਵਿਚ ਵੀ ਪ੍ਰਚਲਤ ਹਨ। • iehdyਢਾਣੀ ਦੇ ਤਕਰੀਬਨ ਸਾਰੇ ਸਾਥੀ-ਬੇਲੀ ਵੀ ਚਲ ਵਸੇ ਹਨ। • ਇੱਕਾ ਦੁੱਕਾ ਲਿਖਤਾਂ ਵੀ ਮਿਲਦੀਆਂ ਹਨ। ਪਰ ਇਹ ਵੀ ਪੂਰੀ ਸੂਰੀ ਵਾਕਫੀਅਤ ਪ੍ਰਦਾਨ ਨਹੀਂ ਕਰਦੀਆਂ ਸਗੋਂ ਕੁਝ ਝਲਕਾਰੇ ਹੀ ਪੇਸ਼ ਹੁੰਦੇ ਹਨ।

  6. ShId auDm isMG • ਹਿੰਦੋਸਤਾਨੀ ਮਜ਼ਦੂਰ ਸਭਾ ਦੇ ਪੁਰਾਣੇ ਸੰਗੀ-ਸਾਥੀ ਦੱਸਦੇ ਹਨ ਕਿ ਊਧਮ ਸਿੰਘ ਨੇ ਆਪ ਭਾਂਵੇ ਮਜ਼ਦੂਰ ਸਭਾ ਦੀ ਮੁਢਲੀ ਕਾਰਗੁਜ਼ਾਰੀ ਵਿਚ ਸਿੱਧੇ ਤੌਰ ਤੇ ਹਿੱਸਾ ਤਾਂ ਨਹੀਂ ਸੀ ਲਿਆ, • ਪਰ ਇਸ ਦਾ ਮੁੱਢ ਉਸੇ ਦੀ ਜੁਗਤ ਅਤੇ ਹੱਲਾਸ਼ੇਰੀ ਨਾਲ ਹੀ 1938 ਵਿਚ ਬੱਝਾ ਸੀ। • ਇਓਂ ਉਹ ਹਿੰਦੋਸਤਾਨੀ ਮਜ਼ਦੂਰਾਂ ਦੀ ਇੰਗਲੈਂਡ ਵਿਚ ਪਹਿਲੀ ਜਥੇਬੰਦੀ ਦਾ ਵੀ ਪਿਤਾਮਾ ਸੀ।

  7. ਪਿੱਛੇ ਜਿਹੇ ਹੀ ਬਰਿਟਿਸ਼ ਸਰਕਾਰ ਨੇ ਊਧਮ ਸਿੰਘ ਬਾਰੇ ਕੁਝ ਦਸਤਾਵੇਜ਼ ਰਲੀਜ਼ ਕੀਤੇ ਹਨ। • ਇਹ ਉਸਦੀ ਜ਼ਿੰਦਗ਼ੀ ਦੇ ਆਖਰੀ ਦਿਨਾਂ ਬਾਰੇ ਕੁਝ ਚਾਨਣਾ ਪਾਂਉਦੇ ਹਨ ।

  8. ਇਹ ਦਸਤਾਵੇਜ਼ ਇੰਡੀਅਨ ਵਰਕਰਜ਼ ਅਸੋਸੀਏਸ਼ਨ (ਗਰੇਟ ਬ੍ਰਿਟੇਨ) ਦੇ ਹੈੱਡ ਆਫਿਸ ਵਿਚ ਪਏ ਹਨ।

  9. kuJ Kws g`lw • irkwrf qo pqw cldw hY ik aUDm isMG dw jnm 23 Agsq 1901 nMU sunwm ivKy hoieAw [ • Aqy auDm isMG nUM Syr iSMG , aUDm isMG , aUDn isMG Aqy auDy isMG nwm nwl vI jwixAw jWdw irhw hY [ • ieh 3 swl dI aumr ivc AnwQ ho igAw sI [ • Aqy iesdw pwlx Kwlsw kwlj nwl sMbMiDq iek AnwQ Gr ivc hoieAw sI [ • iesdy pwsport dw nMbr 52753 sI jo 20 mwrc 1933 nUM lwhor qo auDm isMG nwm nwl jwrI hoieAw sI [

  10. aUDm isMG dy kwlj dI qsvIr

  11. ShId aUDm isMG v`lo iliKAw igAw p`qr

  12. ਜਲ੍ਹਿਆਂ ਵਾਲੇ ਬਾਗ ਦਾ ਖੂਨੀ ਸਾਕਾ

  13. ਜਦੋਂ 1919 ਵਿਚ ਜਲ੍ਹਿਆਂ ਵਾਲੇ ਬਾਗ ਦਾ ਖੂਨੀ ਸਾਕਾ ਵਰਤਿਆ ਸੀ, ਉਸ ਸਮੇਂ ਸ. ਊਧਮ ਸਿੰਘ ਸਕੂਲ ਵਿਚ ਪੜ੍ਹਦਾ ਸੀ। ਉਸ ਨੇ ਖੂਨੀ ਸਾਕੇ ਦਾ ਸਾਰਾ ਦ੍ਰਿਸ਼ ਆਪਣੀਆਂ ਅੱਖਾਂ ਨਾਲ ਦੇਖਿਆ ਸੀ ਅਤੇ ਉਸ ਸਮੇਂ ਹੀ ਇਸ ਦਾ ਬਦਲਾ ਲੈਣ ਦੀ ਸਹੁੰ ਖਾਧੀ ਸੀ। • 21 ਸਾਲ ਉਹ ਬਦਲਾ ਲੈਣ ਦਾ ਮੁਨਾਸਿਬ ਮੌਕਾ ਭਾਲਦਾ ਰਿਹਾ। ਇਸ ਅਰਸੇ ਦੌਰਾਨ ਹੀ ਜਨਰਲ ਡਾਇਰ 1927 ਈ. ਵਿਚ ਮੌਤ ਦੇ ਮੂੰਹ ਵਿਚ ਜਾ ਚੁੱਕਾ ਸੀ ਪਰ ਇਸ ਘਟਨਾ ਦਾ ਖਲਨਾਇਕ ਸਰ ਮਾਇਕਲ ਓਡਵਾਇਰ ਅਜੇ ਜਿਉਂਦਾ ਸੀ। • ਸ. ਊਧਮ ਸਿੰਘ ਉਸ ਤੋਂ ਬਦਲਾ ਲੈਣ ਦੇ ਮਕਸਦ ਨਾਲ ਸੰਨ 1933 ਈ: ਵਿਚ ਲੰਡਨ ਪਹੁੰਚ ਗਿਆ ਸੀ।

  14. ਸੰਨ 1940 ਈ: ਵਿਚ ਸ. ਊਧਮ ਸਿੰਘ ਉਰਫ ਰਾਮ ਰਹੀਮ ਸਿੰਘAjwdਨੂੰ ਸਰ ਮਾਇਕਲ ਓਡਵਾਇਰ ਦੇ ਕਤਲ ਦੇ ਦੋਸ਼ ਵਿਚ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ।

  15. ipsqol ijs nwl ਸਰ ਮਾਇਕਲ ਓਡਵਾਇਰ dw ਕਤਲ kIqw igAw [

  16. AiBAws

  17. pRSn • aUDm isMG dw jnm kdo hoieAw ? • aUDm isMG dw jnm ikQy hoieAw ? • aUDm isMG dw nwm hor kI kI sI ? • aUDm isMG ny ਸਰ ਮਾਇਕਲ ਓਡਵਾਇਰ ਦੇ ਕਤਲ kdo kIqw ?

  18. jvwb aUDm isMG dw jnm 23 Agsq 1901 nMU hoieAw [ aUDm isMG dw jnm sunwm ivKy hoieAw [ auDm isMG nUM Syr iSMG , aUDm isMG , aUDn isMG Aqy auDy isMG nwm nwl vI jwixAw jWdw irhw hY [ ਸੰਨ 1940 ਈ: ਵਿਚ ਸ. ਊਧਮ ਸਿੰਘ nyਸਰ ਮਾਇਕਲ ਓਡਵਾਇਰ ਦੇ ਕਤਲkIqw

  19. KwlI sQwn Bro [ irkwrf qo pqw cldw hY ik aUDm isMG dw jnm ___ Agsq ___ nMU _________ ivKy hoieAw [ ieh _______swl dI aumr ivc AnwQ ho igAw sI [ iesdw pwlx Kwlsw kwlj nwl sMbMiDq iek _______Gr ivc hoieAw sI [ iesdy pwsport dw nMbr 52753 sI jo 20 mwrc 1933 nUM lwhor qo _ _________nwm nwl jwrI hoieAw sI [

  20. jvwb irkwrf qo pqw cldw hY ik auDm isMG dw jnm 23 Agsq 1801 nMU sunwm ivKy hoieAw [ ieh 3 swl dI aumr ivc AnwQ ho igAw sI [ iesdw pwlx Kwlsw kwlj nwl sMbMiDq iek AnwQ Gr ivc hoieAw sI [ iesdy pwsport dw nMbr 52753 sI jo 20 mwrc 1933 nUM lwhor qo auDm isMGnwm nwl jwrI hoieAw sI [

  21. shI jW glq • aUDm isMG dw jnm 23 Agsq 1801 nMU sunwm ivKy hoieAw [ ਬਰਿਟਿਸ਼ ਸਰਕਾਰ ਨੇ aUDm isMG sMbMDq ਦਸਤਾਵੇਜ਼ ਇੰਡੀਅਨ ਵਰਕਰਜ਼ ਅਸੋਸੀਏਸ਼ਨ (ਗਰੇਟ ਬ੍ਰਿਟੇਨ) ਦੇ ਹੈੱਡ ਆਫਿਸ ਵਿਚ ਪਏ ਹਨ। ਸਰ ਮਾਇਕਲ ਓਡਵਾਇਰ dw ਕਤਲ Bgq isMG ny kIqw sI [

  22. jvwb glq • aUDm isMG dw jnm 23 Agsq 1801 nMU sunwm ivKy hoieAw [ ਬਰਿਟਿਸ਼ ਸਰਕਾਰ ਨੇ aUDm isMG sMbMDq ਦਸਤਾਵੇਜ਼ ਇੰਡੀਅਨ ਵਰਕਰਜ਼ ਅਸੋਸੀਏਸ਼ਨ (ਗਰੇਟ ਬ੍ਰਿਟੇਨ) ਦੇ ਹੈੱਡ ਆਫਿਸ ਵਿਚ ਪਏ ਹਨ। shI glq ਸਰ ਮਾਇਕਲ ਓਡਵਾਇਰ dw ਕਤਲ Bgq isMG ny kIqw sI [

  23. sroq http://www.youtube.com/watch?v=XE9_zB8k_lk http://www.5abi.com/itihasak/udham-singh(sidhu-ss280701)-U.htm http://www.google.co.in/search?tbm=isch&hl=en&source=hp&q=udham+singh&gbv=2&aq=0&aqi=g10&aql=&oq=udha http://pa.wikipedia.org/wiki/%E0%A8%8A%E0%A8%A7%E0%A8%AE_%E0%A8%B8%E0%A8%BF%E0%A9%B0%E0%A8%98_%E0%A8%B8%E0%A8%BC%E0%A8%B9%E0%A9%80%E0%A8%A6

  24. DMnvwd

More Related